ਪੇਸ਼ੇਵਰ ਆੱਨਲਾਇਨ ਅਨੁਵਾਦ ਸੇਵਾਵਾਂ

Punjabi

ਟਰਾਂਸਲੇਸ਼ਨ ਸਰਵਿਸ.ਕਾੱਮ  ਕਿਸੇ ਵੀ ਭਾਸ਼ਾ ਵਿਚ ਅਤੇ ਕਿਸੇ ਵੀ ਵਿਸ਼ਯ ਤੇ ਪੇਸ਼ੇਵਰ ਅਨੁਵਾਦ ਪ੍ਰਦਾਨ ਕਰਦੀ ਹੈI ਸਾਡੀ ਮਾਹਿਰ ਟੀਮ ਨੇ ਲਾਹੋਰ, ਫੈਸਲਾਬਾਦ, ਰਾਵਲਪਿੰਡੀ, ਅਤੇ ਪੂਰੀ ਦੁਨਿਯਾ ਵਿਚ ਸੰਤੁਸ਼ਟ ਗ੍ਰਾਹਕਾਂ ਲਈ ਹਜ਼ਾਰਾਂ ਦਸਤਾਵੇਜਾਂ ਦਾ ਅਨੁਵਾਦ ਕੀਤਾ ਹੈI  ਭਾਵੇਂ ਤੁਹਾਨੂੰ ਪੰਜਾਬੀ, ਅੰਗਰੇਜ਼ੀ, ਹਿੰਦੀ, ਸ੍ਪੇਨਿਸ਼, ਜਾਂ ਚੀਨੀ ਵਿਚ ਅਨਵਾਦ ਦੀ ਲੋੜ ਹੋਵੇ ਜਾਂ ਇਨ੍ਹਾਂ ਭਾਸ਼ਵਾਂ ਤੋਂ ਦੂਜੀ ਭਾਸ਼ਾਵਾਂ ਵਿਚ ਅਨੁਵਾਦ ਦੀ, ਅਸੀਂ ਤੁਹਾਡੇ ਪ੍ਰੋਜੈਕਟ ਦਾ ਉਚ੍ਚਤਮ ਮਾਣਕ ਵਿਚ ਅਨੁਵਾਦ ਕਰਨ ਦਾ ਵਾਏਦਾ ਕਰਦੇ ਹਾਂI


ਕੀਮਤ-ਆੰਕਲਨ ਲਈ ਸਾਨੂੰ ਸਮ੍ਪਰ੍ਕ ਕਰੋ.


 

ਅਸੀਂ ਕੇਹੜੀ ਸੇਵਾਵਾਂ ਪੇਸ਼ ਕਰਦੇ ਹਾਂ?


ਟਰਾਂਸਲੇਸ਼ਨ ਸਰਵਿਸ.ਕਾੱਮ  ਹਰ ਕਿਸਮ ਦੇ ਵਖ-ਵਖ ਗ੍ਰਾਹਕ ਜਿਂਵੇ ਕਿ ਕਾਰੋਬਾਰਿਯਾਂ, ਲੇਖਕਾਂ ਅਤੇ ਅਕਾਦਮਿਕ ਗ੍ਰਾਹਕਾਂ ਤਕ ਉਚ੍ਚ ਗੁਣਵਤਤਾ ਵਾਲੇ ਅਨੁਵਾਦ ਪ੍ਰਸਤੁਤ ਕਰਦਾ ਹੈI ਪੰਜਾਬੀ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ, ਸਾਡੀ ਨਿਪੁਣ ਅਨੁਵਾਦਕ ਟੀਮ ਨਿਯਮਿਤ ਤੌਰ ਤੇ 100 ਤੋਂ ਵਧ ਭਾਸ਼ਵਾਂ ਦਾ ਅਨੁਵਾਦ ਕਰਦੀ ਹੈI ਅਸੀਂ ਕਰਦੇ ਹਾਂ:

 

 • ਅਕਾਦਮਿਕ ਅਨੁਵਾਦ. ਅਸੀਂ ਬੜੀ ਸਹਜਤਾ ਨਾਲ ਕਿਸੇ ਭੀ ਵਿਸ਼ਯ ਦਾ ਪੰਜਾਬੀ ਤੋਂ ਅੰਗਰੇਜ਼ੀ. ਪੰਜਾਬੀ ਤੋਂ ਜਰਮਨ, ਪੰਜਾਬੀ ਤੋਂ ਜਾਪਾਨੀ, ਅਤੇ ਕਈ ਹੋਰ ਭਾਸ਼ਾ ਦੇ ਜੋੜੇ ਵਿਚ ਭੀ ਅਨੁਵਾਤ ਕਰ ਸਕਦੇ ਹਾਂI

 

 • ਕਾਰੋਬਾਰੀ ਅਨੁਵਾਦ. ਕਿ ਤੁਹਾਨੂੰ ਪੰਜਾਬੀ ਤੋ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਵਿਚ ਅਨੁਵਾਦਿਤ ਕੈਟਲਾੱਕ ਦੀ ਜਰੂਰਤ ਹੈ? ਅਸੀਂ ਮਨੁੱਖੀ ਸਰੋਤ ਦਸਤਾਵੇਜਾਂ, ਉਤਪਾਦ ਦੇ ਵਿਵਰਣ, ਅਤੇ ਹੋਰ ਕਾਰੋਬਾਰ ਤੇ ਮਾਰਕੇਟਿੰਗ ਸਮਗ੍ਰੀ ਲਈ ਕਾਰੋਬਾਰੀ ਅਨੁਵਾਦ ਸੇਵਾਵਾਂ ਮੁਹੈਯਾ ਕਰਵਾਂਦੇ ਹਾਂI

 

 • ਸਾਹਿਤਕ ਅਨੁਵਾਦ. ਕਿ ਤੁੱਸੀ ਆਪਣੇ ਅੰਤਰਾਸ਼ਟਰੀ ਪਾਠਕ ਵਧਾਣ ਲਈ ਤੈਯਾਰ ਹੋ? ਅਸੀਂ ਰੋਮਾਂਟਿਕ ਨੋਵੇਲ ਤੋਂ ਲੇਕੇ, ਕਾਲਪਨਿਕ ਵਿਗਿਆਨ ਪਾੰਡੁਲਿਪੀਯਾਂ ਅਤੇ ਸੰਸ੍ਕਰਨ ਤਕ ਲਗਭਗ ਹਰ ਸ਼ੈਲੀ ਦੀ ਕਿਤਾਬਾਂ ਦਾ ਅਨੁਵਾਦ ਕਿੱਤਾ ਹੈI ਸਾਡੇ ਸਾਹਿਤਕ ਅਨੁਵਾਦਕ ਇਕ-ਇਕ ਅਖਰ ਦੇ ਅਨੁਵਾਦ ਤੋਂ ਅਗੇ ਵਧ ਕੇ ਤੁਹਾਡੀ ਆਵਾਜ਼ ਅਤੇ ਸ਼ੈਲੀ ਬਰਕਰਾਰ ਰਖਣ ਲਈ ਅਨੁਵਾਦ ਕਰਦੇ ਹਨI

 

 • ਮੈਡੀਕਲ ਅਨੁਵਾਦ. ਅਸੀਂ ਆਪਣੇ ਆਪ ਮੈਡੀਕਲ ਅਨੁਵਾਦ ਨਹੀਂ ਕਰਦੇ, ਬਲਕਿ ਅਸਾਂ ਨੇ ਇਕ ਮੈਡੀਕਲ ਅਨੁਵਾਦ ਕਰਨ ਵਾਲੀ ਫ਼ਰ੍ਮ ਦੇ ਨਾਲ ਸਾਝੇਦਾਰੀ ਕੀਤੀ ਹੈ, ਜਿਹੜੀ ਨੋਟ੍ਸ, ਮੈਡੀਕਲ ਰਿਪੋਟਾਂ, ਮਰੀਜਾਂ ਦੇ ਇੰਟਰਵਿਊ, ਅਤੇ ਹੋਰ ਮੈਡੀਕਲ ਦਸਤਾਵੇਜਾਂ ਦਾ ਪੰਜਾਬੀ ਵਿਚ ਜਾਂ ਪੰਜਾਬੀ ਤੋਂ ਹੋਰ ਕਿਸੇ ਭਾਸ਼ਾਂ ਵਿਚ ਛੇਤੀ ਅਤੇ ਸਹੀ ਅਨੁਵਾਦ ਕਰ ਸਕਦੀ ਹੈI

 

 • ਕਾਨੂਨੀ ਅਨੁਵਾਦ. ਅਸੀਂ ਇਕ ਕਾਨੂਨੀ ਫ਼ਰ੍ਮ ਦੇ ਨਾਲ ਸਾਝੇਦਾਰੀ ਕੀਤੀ ਹੈ ਜਿਸ ਦੇ ਕੋਲ ਇਰਾਦੇ ਦੇ ਪਤ੍ਰ, ਹਲਫ਼ਨਾਮਾਂ, ਕਾਨੂਨੀ ਕੰਮ, ਗੋਪਨੀਯ ਨੀਤੀਆਂ ਅਤੇ ਹੋਰ ਕਾਨੂਨੀ ਦਸਤਾਵੇਜਾਂ ਦਾ ਅਨੁਵਾਦ ਕਰਨ ਦਾ ਅਨੁਭਵ ਅਤੇ ਮਹਾਰਤ ਹਾਸਲ ਹੈI ਸਾਡਾ ਕਾਨੂਨੀ ਅਨੁਵਾਦਕ ਸਾਝੇਦਾਰ ਹਮੇਸ਼ਾ ਪੇਸ਼ੇਵਰ ਅਤੇ ਗੋਪਨੀਯ ਹੋਂਦਾ ਹੈI

 

 • ਪ੍ਰਮਾਣਿਤ ਅਨੁਵਾਦ. ਜੇ ਤੁਹਾਨੂੰ ਪੰਜਾਬੀ ਤੋ ਅਨੁਵਾਦਿਤ ਅਕਾਦਮਿਕ ਪ੍ਰ੍ਤੀਲੇਖ, ਵਿਯਾਹ ਜਾਂ ਤਲਾਕ ਸਰਟੀਫਿਕੇਟ, ਜਾਂ ਹੋਰ ਜਰੂਰੀ ਦਸਤਾਵੇਜਾਂ ਦੀ ਇਮੀਗ੍ਰੇਸ਼ਨ ਜਾਂ ਏਹੋ ਜੇਹੇ ਕਿਸੇ ਮਕਸਦ ਲਈ ਲੋੜ ਹੈ ਤਾਂ ਇਸ ਸੇਵਾ ਨੂੰ ਚੁਣੋI

 

 • ਸਥਾਨੀਕਰਣ. ਕਿ ਤੁੱਸੀ ਆਪਣੇ ਕਾਰੋਬਾਰ ਨੂੰ ਵਿਦੇਸ਼ੀ ਬਾਜ਼ਾਰ ਵਿਚ ਵਧਾਉਣਾ ਚਾਹੁੰਦੇ ਹੋ? ਅਸੀਂ ਤੁਹਾਡੀ ਸਮਗ੍ਰੀ ਨੂੰ ਖਾਸ ਦੇਸ਼ਾਂ ਅਤੇ ਖੇਤਰਾਂ ਲਈ ਅਨੁਕੂਲ ਬਣਾ ਸਕਦੇ ਹਾਂI

 

 • ਉਪਸਿਰ੍ਲੇਖ/ਸਬਟਾਇਟਲ. ਅਸੀਂ ਤੁਹਾਡੇ ਵੀਡਿਓਜ਼ ਵਿਚ ਪੰਜਾਬੀ ਸਮ੍ਵਾਦ ਦਾ ਅਨੁਵਾਦ ਕਰ ਸਕਦੇ ਹਾਂ ਅਤੇ ਕਿਸੇ ਹੋਰ ਭਾਸ਼ਾ ਵਿਚ ਉਪਸਿਰ੍ਲੇਖ/ਸਬਟਾਇਟਲ ਬਣਾ ਸਕਦੇ ਹਾਂ, ਜਿੰਵੇਂ ਇਤਾਲਵੀ, ਪੁਰਤਗਾਲੀ, ਜਾਂ ਵਿਯਤਨਾਮੀ ਵਿਚI

 

 • ਸਾਧਾਰਣ ਅਨੁਵਾਦ. ਕਿ ਤੁਹਾਨੂੰ ਪੰਜਾਬੀ-ਭਾਸ਼ਾ ਵਿਚ ਅਨੁਵਾਦਿਤ ਦਸਤਾਵੇਜ਼ ਦੀ ਜਲਦ ਤੋਂ ਜਲਦ ਲੋੜ ਹੈ? ਅਸੀਂ ਹਰ ਸਾਮਗ੍ਰੀ ਦਾ ਸਹੀ ਅਤੇ ਸਹਜ ਅਨੁਵਾਦ ਕਰਦੇ ਹਾਂ, ਇਸ ਲਈ ਆਪਣੀ ਪੰਜਾਬੀ ਅਨੁਵਾਦ ਦੀ ਜਰੂਰਤ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਸਮ੍ਪਰ੍ਕ. ਕਰੋI

 


ਅਸੀਂ ਕੌਣ ਹਾਂ?


ਟਰਾਂਸਲੇਸ਼ਨ ਸਰਵਿਸ.ਕਾੱਮ ਦੇ ਅਨੁਵਾਦਕ ਉਚ੍ਚ ਕਾਬਲਿਯਤ ਵਾਲੇ ਪੇਸ਼ੇਵਰ ਅਤੇ ਨਾਲ ਹੀ ਨਾਲ ਹਰ ਬਾਰਿੱਕੀ ਤੇ ਖਾਸ ਧਯਾਨ ਦੇਣ ਵਾਲੇ ਅਤੇ ਮੁਕੰਮਲ ਅਨੁਭਵੀ ਹਨI ਸਾਡੇ ਪੰਜਾਬੀ ਅਨੁਵਾਦਕ ਬਹੁਤ ਸਾਰੇ ਵਿਸ਼ਯਾਂ ਵਿਚ ਮਹਾਰਤ ਰਖਦੇ ਹਨ, ਮਤਲਬ ਅਸੀਂ ਹਰ ਇਕ ਪ੍ਰੋਜੈਕਟ ਨੂੰ ਇਕ ਕਾਬਿਲ ਟੀਮ ਦੇ ਮੇਮ੍ਬਰ ਨੂੰ ਸੌੰਪਦੇ ਹਾਂI ਸਾਧਾਰਣ ਤੌਰ ਤੇ, ਅਸੀਂ ਲਾਹੋਰ, ਫੈਸਲਾਬਾਦ, ਰਾਵਲਪਿੰਡੀ ਅਤੇ ਹੋਰ ਥਾਂਵਾ ਦੇ ਲੋਕਾਂ ਲਈ ਬੇਹਤਰੀਨ ਅਨੁਵਾਦ ਸੇਵਾਵਾਂ ਪੇਸ਼ ਕਰਦੇ ਹਾਂI   
 


ਟਰਾਂਸਲੇਸ਼ਨ ਸਰਵਿਸ.ਕਾੱਮ ਦੇ ਨਾਲ ਕ੍ਮ ਕਯੋਂ ਕਰਣਾ ਚਾਹਿਦਾ ਹੈ?

 

 • ਅਸੀਂ ਕਿਸੇ ਵੀ ਵਿਸ਼ੇ ਜਾਂ ਸ਼ੈਲੀ ਲਈ ਕਿਫਾਯਤੀ ਅਤੇ ਸਟੀਕ ਕਾਰੋਬਾਰੀ, ਅਕਾਦਮਿਕ, ਅਤੇ ਸਾਹਿਤਕ ਅਨੁਵਾਦ ਪ੍ਰਦਾਨ ਕਰਦੇ ਹਾਂI

 • ਅਸੀਂ ਕਿਸੇ ਭੀ ਵਿਸ਼ੇ ਅਤੇ ਕਿਸ਼ੇ ਭੀ ਭਾਸ਼ਾ ਲਈ ਪੇਸ਼ੇਵਰ ਮਨੁੱਖੀ ਅਨੁਵਾਦ ਦੀ ਪੇਸ਼ਕਸ਼ ਕਰਦੇ ਹਾਂI

 • ਦੂਜੀ ਅਨੁਵਾਦਕ ਸੇਵਾਵਾਂ ਵਾਂਗੂ, ਅਸੀਂ ਮਸ਼ੀਨ ਅਨੁਵਾਦ ਤੇ ਭਰੋਸਾ ਨਹੀਂ ਕਰਦੇ; ਇਸਦੇ ਬਜਾਏ ਅਸੀਂ ਸਾਡੇ ਪੇਸ਼ੇਵਰ ਟੀਮ ਦੇ ਮੇਮ੍ਬਰਾਂ/ਸਦ੍ਸ੍ਯਾਂ ਨੂੰ ਹਰ ਇਕ ਅਨੁਵਾਦ ਪ੍ਰੋਜੈਕਟ ਸੌੰਪਦੇ ਹਾਂI

ਸਾਨੂੰ ਸਾਡੇ ਪੇਸ਼ੇਵਰ ਅਨੁਵਾਦਕਾਂ ਦੀ ਉਚ੍ਚ ਗੁਣਵਤਤਾ, ਜਿਹੜੀ ਉਨ੍ਹਾ ਨੇ ਹਾਸਲ ਕਿੱਤੀ ਹੈ, ਤੇ ਮਾਣ ਹੈ, ਅਤੇ ਅੱਸੀ ਸਾਡੇ ਕ੍ਮ ਨਾਲ ਤੁਹਾਨੂੰ ਸੰਤੁਸ਼ਟਿ ਦੀ ਗਾਰੰਟੀ ਦੇਂਦੇ ਹਾਂI

 

ਕੀਮਤ-ਆੰਕਲਨ ਲਈ ਸਾਨੂੰ ਸਮ੍ਪਰ੍ਕ ਕਰੋ.